If you are using a Coldcard to store your Bitcoin, your funds are at risk. Move your funds to a non-Coldcard device quickly but carefully. ਹੋਰ ਜਾਣੋ

ਇਨ੍ਹਾਂ ਫ਼ਾਈਲਾਂ ਨਾਲ ਆਪਣੇ ਬਿਟਕੌਇਨ ਸਟਿੱਕਰ ਪ੍ਰਿੰਟ ਕਰੋ।

ਸਾਡਾ ਮਿਸ਼ਨ ਜਨਤਕ ਥਾਵਾਂ ਉੱਤੇ ਬਿਟਕੌਇਨ ਸਟਿੱਕਰ ਲਗਾ ਕੇ ਜ਼ਿਆਦਾ ਲੋਕਾਂ ਨੂੰ ਬਿਟਕੌਇਨ ਬਾਰੇ ਜਾਗਰੂਕ ਕਰਨ ਵਿੱਚ ਤੁਹਾਡੀ ਮਦਦ ਕਰਨਾ ਹੈ। ਸਾਡੇ ਸਾਰੇ ਸਟਿੱਕਰਾਂ ਉੱਤੇ QR ਕੋਡ ਹਨ ਜੋ Bitcoin & ਮਹਿੰਗਾਈ.

ਦੇ ਵਿਦਿਅਕ ਪੰਨਿਆਂ ਨਾਲ ਜੁੜਦੇ ਹਨ। ਜੇ ਤੁਸੀਂ ਅਮਰੀਕਾ ਜਾਂ ਕੈਨੇਡਾ ਵਿੱਚ ਰਹਿੰਦੇ ਹੋ, ਤਾਂ ਤੁਸੀਂ ਇੱਕ ਪੈਕ ਦੀ ਬੇਨਤੀ ਕਰੋ.

ਤੁਸੀਂ ਜਿੱਥੇ ਵੀ ਰਹਿੰਦੇ ਹੋ, ਆਪਣੇ ਸਟਿੱਕਰ ਪ੍ਰਿੰਟ ਕਰ ਕੇ ਹਿੱਸਾ ਲੈ ਸਕਦੇ ਹੋ! ਸਟਿੱਕਰ ਫ਼ਾਈਲਾਂ ਅਤੇ ਹਦਾਇਤਾਂ ਡਾਊਨਲੋਡ ਕਰਨ ਲਈ ਹੇਠਾਂ ਆਪਣੀ ਭਾਸ਼ਾ ਉੱਤੇ ਕਲਿੱਕ ਕਰੋ।

ਕਿਰਪਾ ਕਰ ਕੇ ਧਿਆਨ ਦਿਓ: ਸਾਰੇ ਸਟਿੱਕਰ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹਨ।